ਗੁਰਦਾਸਪੁਰ ਜ਼ਿਲ੍ਹੇ ਵਿੱਚ ਕਾਂਗਰਸ ਦੀ ਰਾਜਨੀਤੀ

ਪ੍ਰਤਾਪ ਸਿੰਘ ਬਾਜਵਾ ਕੀ ਸ਼ੈਅ ਹੈ ਕਿੱਡਾ ਵੱਡਾ ਲੀਡਰ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕੀ ਹਾਲੇ ਬਾਜਵਾ ਵੱਲੋਂ ਸਿਰਫ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ, ਪਰ ਵਿਰੋਧੀਆਂ ਦੇ ਨਾਲ-ਨਾਲ ਖੁਦ ਕਾਂਗਰਸ ਵਰਕਰਾਂ ਵਿਚ ਵੀ ਹਫੜਾ-ਦਫੜੀ ਪੈ ਗਈ ਹੈ। ਬਾਜਵਾ ਕਿਸ ਹਲਕੇ ਤੋਂ ਚੋਣਾਂ ਲੜਦੇ ਹਨ ਇਹ ਹਾਲੇ ਤੈਅ … Continue reading ਗੁਰਦਾਸਪੁਰ ਜ਼ਿਲ੍ਹੇ ਵਿੱਚ ਕਾਂਗਰਸ ਦੀ ਰਾਜਨੀਤੀ